Introduction

ਜਾਣਕਾਰੀ

 

 

     

 

Currently Prem Mann is a Professor of Economics at the Eastern Connecticut State University, USA, where he has taught since 1986. He has been Chairman of the Department of Economics since 1994. He got his M.A. in Economics from Panjab University (India) and then taught at SGGS College, Chandigarh, India, from 1971 to 1975. He left India in 1975 to study at the University of Manchester, England. He got a Post-Graduate Diploma in Economic Development and an M.A. in Economics from the University of Manchester. Then, he spent one year at the London School of Economics, University of London, and also worked in London. In January 1980, he moved to the United States to attend the University of California at Los Angeles, usually known as UCLA, for his Ph.D. in Economics. During his stay in Los Angeles, he taught at the California State University campuses at Los Angeles and Fullerton while working on his Ph.D. His specializations are in the areas of Microeconomics, Labor Economics, and Statistics. He usually teaches Statistics for Economics and Business, Mathematics for Economics, Introduction to Econometrics, Quantitative Methods for Business and Economics, and Senior Economics Seminar. In addition to publishing many articles in reputed economic journals, he has authored three textbooks on statistics: Introductory Statistics (which is in its sixth edition), Introductory Statistics using Technology, and Statistics for Business and Economics. Introductory Statistics and Statistics for Business and Economics have been translated into the Chinese language. Introductory Statistics has also been translated into Portuguese and Serbian. He has also authored a book of poems (Gazals) and a book of short stories - both in Punjabi. He edited a special short story issue of the Punjabi literary magazine Kavita many years ago. He has published poems/gazals and short stories in many Punjabi literary magazines over the years.

 


ਪ੍ਰੇਮ ਮਾਨ 1970 ਤੋਂ 1975 ਤੱਕ ਪੰਜਾਬੀ ਸਾਹਿਤ ਵਿੱਚ ਕਾਫੀ ਸਰਗਰਮ ਰਿਹਾ। ਉਸਨੇ 1970 ਦੇ ਅਖੀਰ ਵਿੱਚ ਕਹਾਣੀ ਸੰਗ੍ਰਿਹ 'ਚੁਬਾਰੇ ਦੀ ਇੱਟ' ਛਪਾਇਆ ਅਤੇ 1972 ਵਿੱਚ ਗ਼ਜ਼ਲ ਸੰਗ੍ਰਿਹ 'ਪਲਕਾਂ ਡੱਕੇ ਹੰਝੂ' ਪਾਠਕਾਂ ਦੀ ਭੇਂਟ ਕੀਤਾ। ਪੰਜਾਬੀ ਦੇ ਮਾਸਿਕ ਪੱਤਰ 'ਕਵਿਤਾ' ਦਾ ਅਪਰੈਲ 1973 ਅੰਕ ਉਸਨੇ ਦੋ ਜ਼ਿਲਦਾਂ ਵਿੱਚ ਕਹਾਣੀ ਅੰਕ ਵਜੋਂ ਸੰਪਾਦਿਤ ਕੀਤਾ। ਪੰਜਾਬ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਐਮ.ਏ. ਕਰ ਕੇ ਉਸਨੇ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿੱਚ 1971 ਤੋਂ 1975 ਤੱਕ ਪੜ੍ਹਾਇਆ। ਜਦੋਂ ਸਤੰਬਰ 1975 ਵਿੱਚ ਉਸਨੇ ਹਿੰਦੋਸਤਾਨ ਨੂੰ ਅਲਵਿਦਾ ਆਖੀ ਤਾਂ ਨਾਲ ਹੀ ਉਹ ਪੰਜਾਬੀ ਸਾਹਿਤ ਨੂੰ ਵੀ ਛੱਡ ਗਿਆ। ਇੰਗਲੈਂਡ ਤੋਂ ਫਿਰ ਇਕਨਾਮਿਕਸ ਦੀ ਐਮ.ਏ. ਕਰਨ ਤੋਂ ਬਾਦ ਉਸਨੇ ਯੂਨੀਵਰਸਿਟੀ ਆਫ ਕੈਲੀਫੋਰਨੀਆਂ ਲਾਸ ਏਂਜਲਜ਼ ਤੋਂ ਪੀ.ਐਚ.ਡੀ. ਕੀਤੀ ਅਤੇ ਨਾਲ ਨਾਲ ਪੰਜ ਸਾਲ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਇਆ। 1986 ਤੋਂ ਉਹ ਈਸਟਰਨ ਕਨੈਟੀਕਟ ਸਟੇਟ ਯੂਨੀਵਰਸਿਟੀ ਵਿੱਚ ਇਕਨਾਮਿਕਸ ਪੜ੍ਹਾ ਰਿਹਾ ਹੈ ਜਿੱਥੇ ਉਹ 1994 ਤੋਂ ਆਪਣੇ ਵਿਭਾਗ ਦਾ ਮੁਖੀ ਵੀ ਹੈ। ਉਸਨੇ ਆਪਣੇ ਵਿਸ਼ੇ ਬਾਰੇ ਕਈ ਕਿਤਾਬਾਂ ਲਿਖੀਆਂ ਹਨ ਜੋ ਕਈ ਦੇਸ਼ਾਂ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਕੋਰਸਾਂ ਵਿੱਚ ਵਰਤੀਆਂ ਜਾਂਦੀਆਂ ਹਨ। 2004 ਵਿੱਚ ਉਹ ਨਿਊ ਯਾਰਕ ਦੇ ਕੁਝ ਪੰਜਾਬੀ ਸਾਹਿਤਕਾਰਾਂ ਨੂੰ ਮਿਲ ਕੇ ਫਿਰ ਸਾਹਿਤ ਨਾਲ ਜੁੜ ਗਿਆ ਹੈ। ਪ੍ਰੇਮ ਮਾਨ ਦੀਆਂ ਹੋਰ ਰਚਨਾਵਾਂ ਉਸਦੇ ਇਸ ਵੈਬ ਸਾਈਟ ਉੱਤੇ ਪੜ੍ਹੀਆਂ ਜਾ ਸਕਦੀਆਂ ਹਨ। ਉਸ ਨਾਲ ਸੰਪਰਕ premmann@yahoo.com ਉੱਤੇ ਈਮੇਲ ਕਰਕੇ ਕੀਤਾ ਜਾ ਸਕਦਾ ਹੈ।
ਪਿਛਲੇ ਸਾਲਾਂ ਵਿੱਚ ਪ੍ਰੇਮ ਮਾਨ ਦੀਆਂ ਰਚਨਾਵਾਂ ਇਨ੍ਹਾਂ ਸਾਹਿਤਕ ਪਰਚਿਆਂ ਵਿੱਚ ਛਪੀਆਂ ਹਨ: ਕਹਾਣੀ ਪੰਜਾਬ (ਅਕਤੂਬਰ-ਦਸੰਬਰ 2006) ਵਿੱਚ ਕਹਾਣੀ ਅੱਜ ਧੁੱਪ ਨਿੱਘੀ ਨਹੀਂ, ਅੱਖਰ (ਮਾਰਚ-ਅਪ੍ਰੈਲ 2006), ਸਿਰਜਣਾ (ਜੁਲਾਈ-ਸਤੰਬਰ 2005), ਸੂਲ ਸੁਰਾਹੀ (ਮਾਰਚ-ਮਈ 2005), ਪ੍ਰਤਿਮਾਨ (ਜਨਵਰੀ-ਮਾਰਚ 2005), ਕਹਾਣੀ ਪੰਜਾਬ (ਅਕਤੂਬਰ-ਦਸੰਬਰ 2004), ਸੰਖ (ਮਈ-ਅਗਸਤ 2004), ਅਤੇ ਅੱਖਰ (ਮਈ-ਜੂਨ 2004), ਪ੍ਰਤੀਮਾਨ (ਅਕਤੂਬਰ-ਦਸੰਬਰ 2006)।

 

     

Email:

prem@premmann.com

 

ਈਮੇਲ ਐਡਰੈਸ:

prem@premmann.com

     

Mailing Address:

Dr. Prem Mann

Professor and Chair

Department of Economics

Eastern Connecticut State University

83 Windham Street

Willimantic, CT 06226

USA

 

ਚਿੱਠੀ ਪੱਤਰ ਲਈ ਪਤਾ :

Dr. Prem Mann

Professor and Chair

Department of Economics

Eastern Connecticut State University

83 Windham Street

Willimantic, CT 06226

USA