ਕੁਝ ਪੁਰਾਣੀਆਂ ਯਾਦਾਂ  

    

 
   
 
 
 

ਪ੍ਰੇਮ ਮਾਨ ਪ੍ਰਸਿੱਧ ਆਰਟਿਸਟ ਸੋਭਾ ਸਿੰਘ ਨਾਲ

 
 
 
 

ਪ੍ਰੇਮ ਮਾਨ (ਸੱਜੇ ਪਾਸੇ) ਇਕ ਕਾਲਜ ਦੇ ਸਮਾਗਮ ਤੇ। ਨਾਲ ਬੈਠੇ ਹਨ ਸ.. ਮੀਸ਼ਾ। 

 
 
 
 

ਇਕ ਪੰਜਾਬੀ ਸਾਹਿਤਕ ਸਮਾਗਮ ਤੇ। ਪ੍ਰੇਮ ਮਾਨ ਵਿਚਾਲੇ ਵਾਲੀ ਲਾਈਨ ਵਿੱਚ ਸਭ ਤੋਂ ਖੱਬੇ ਪਾਸੇ ਖੜ੍ਹਾ ਹੈ।
ਫੋਟੋ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰੋ. ਮੋਹਨ ਸਿੰਘ ਅਤੇ ਹੋਰ ਪੰਜਾਬੀ ਸਾਹਿਤਕਾਰ ਹਨ।

 
 
 
 

ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿਖੇ ਪ੍ਰੇਮ ਮਾਨ (ਵਿਚਾਲੇ) ਆਪਣੀ ਗ਼ਜ਼ਲਾਂ ਦੀ ਕਿਤਾਬ "ਪਲਕਾਂ ਡੱਕੇ ਹੰਝੂ" ਪੰਜਾਬ

ਹਾਈ ਕੋਰਟ ਦੇ ਇਕ ਜੱਜ ਨੂੰ ਭੇਂਟ ਕਰ ਰਿਹਾ। ਖੱਬੇ ਪਾਸੇ ਹਨ ਕਾਲਜ ਦੇ ਉਸ ਵੇਲੇ ਦੇ ਪ੍ਰਿੰਸੀਪਲ ਗੁਰਬਖ਼ਸ਼ ਸਿੰਘ ਸ਼ੇਰਗਿੱਲ।

 
 
 
 

ਪ੍ਰੇਮ ਮਾਨ ਬੀ.ਏ. ਦੀ ਡਿਗਰੀ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਤੋਂ ਪ੍ਰਾਪਤ ਕਰ ਰਿਹਾ

 
 
 
 

ਪ੍ਰੇਮ ਮਾਨ ਕੁਝ ਦੋਸਤਾਂ ਨਾਲ ਯੂਨੀਵਰਸਿਟੀ ਆਫ਼ ਮਾਨਚੈਸਟਰ, ਇੰਗਲੈਂਡ ਵਿੱਚ

 
 
 
 

ਪ੍ਰੇਮ ਮਾਨ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੀ ਡਰਾਮਾ ਕਲੱਬ ਨਾਲ

 
 
 
 

ਪ੍ਰੇਮ ਮਾਨ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੀ ਡਰਾਮਾ ਕਲੱਬ ਨਾਲ

 
 
 
 
ਪ੍ਰੇਮ ਮਾਨ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੀ ਡਰਾਮਾ ਕਲੱਬ ਨਾਲ